Rajwindersb's post
cancel
Showing results for 
Search instead for 
Did you mean: 
Level 7

ਵਿਦਿਅਕ ਅਦਾਰੇ ..?

ਜਿਵੇ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ Google Map ਦੇ ਜਰੀਏ ਆਪਾ ਸਾਰੇ ਆਪਨੀ ਮੰਜਲ ਤੱਕ ਅਸਾਨੀ ਨਾਲ ਪੁੱਜ ਸਕਦੇ ਹਾ । 

ਉਵੇ ਹੀ ਨਵੇ ਦਾਖਲਿਆਂ ਦੇ ਸਬੰਧ ਵਿੱਚ Google Map ਨੂੰ Ranking ਦੇ ਹਿਸਾਬ ਨਾਲ Educational College/University ਦੇ ਨਾਂਮ Map ਉੱਪਰ Google Map ਵੱਲੋੰ Recmond ਕਰਨੇ ਚਾਹੀਦੇ ਹਨ ਤਾੰ ਕਿ ਵਿਦਿਆਰਥੀ ਅਸਾਨੀ ਨਾਲ ਵਿਦਿਅਕ ਸੰਸਥਾ ਵਿੱਚ ਪੁੱਜ ਸਕਣ ਤੇ ਦਾਖਲਾ ਲੈ ਸਕਣ। 

ਜੇ ਹੋ ਸਕੇ ਤਾੰ Univeristy/College ਦੀ ਉਹ ਕਿਹੜੀ ਚੀਜ ਜੋ ਦੂਜੀਆਂ ਸੰਸਥਾਵਾ ਤੋ ਵੱਖ ਕਰਦੀ ਆ, ਵੀ Mention ਹੌਣੀ ਚਾਹੀਦੀਐ। 

ਤੁਹਾਡਾ ਕੀ ਵਿਚਾਰ ਐ..? 

Rajwinder Singh
Bathinda, Punjab, India