ਮੈ ਬਹੁਤ ਖੁਸ਼ ਹਾ ਗੂਗਲ ਮੈਪ ਨਾਲ ਜੁੜਿਆ ਹੋਇਆ ਹਾ

  1. ਮਾਣ ਮਹਿਸੂਸ ਹੋਇਆ ਗੂਗਲ ਮੈਪ ਦੀ ਟੀਮ ਦਾ ਧੰਨਵਾਦ ਕਰਦਾ ਹਾ ,ਮੈ ਭਾਰਤ ਤੋ ਹਾ,ਪੁਰਾਣੇ ਸਮੇਂ ਮਨੋਰੰਜਨ ਦੇ ਸਾਧਨ ਘੱਟ ਹੀ ਹੁੰਦੇ ਸਨ। ਜਦੋਂ ਮੇਲੇ ਲੱਗਦੇ ਤਾਂ ਸਾਰਾ ਪਿੰਡ ਹੀ ਉਧਰ ਨੂੰ ਮੁਹਾਰ ਕਰ ਦਿੰਦਾ। ਕਈ-ਕਈ ਦਿਨ ਤੋਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ, ਨਵੇਂ ਕੱਪੜੇ ਸਿਊਣ ਦੇ ਦੇਣੇ। ਹਰੇਕ ਲਈ ਅੰਦਰੋਂ-ਅੰਦਰੀ ਚਾਅ ਹੁੰਦਾ ਸੀ। ਕਿਸੇ ਇਕ ਪਿੰਡ ਗੀਤਾਂ ਦਾ ਅਖਾੜਾ ਲੱਗਣਾ ਤਾਂ ਕਈ-ਕਈ ਪਿੰਡ ਉਸ ਨੂੰ ਸੁਣਨ ਲਈ ਜਾਂਦੇ ਸਨ। ਹਰੇਕ ਨੇ ਮੇਲੇ ਵਾਸਤੇ ਪੈਸੇ ਜੋੜਨੇ। ਕਿਸੇ ਨੇ ਵੰਗਾਂ ਲੈਣੀਆਂ, ਕਿਸੇ ਨੇ ਹਾਰ ਸ਼ਿੰਗਾਰ ਦਾ ਸਾਮਾਨ। ਤੁਰਲੇ ਵਾਲੀ ਪੱਗ ਤੇ ਫੱਬਵੇਂ ਕੁੜਤੇ ਚਾਦਰੇ ਨਾਲ ਮੇਲਾ ਵੇਖਣਾ। ਕੁੜੀਆਂ ਨੇ ਵੀ ਫੁਲਕਾਰੀਆਂ ਲੈ ਕੇ ਹੇੜਾਂ ਦੀਆਂ ਹੇੜਾਂ ‘ਚ ਮੇਲਾ ਦੇਖਣ ਆਉਣਾ। ਉਹ ਮਦਾਰੀ ਦਾ ਤਮਾਸ਼ਾ ਦੇਖਦੇ ਸਨ ਅਤੇ ਭਲਵਾਨਾਂ ਦੇ ਘੋਲ। ਉਹ ਹਾਜ਼ਮੇ 'ਚ ਰਹੇ ਤੇ ਉਨ੍ਹਾਂ ਦਾ ਜੁੱਸਾ ਵੀ ਬਹੁਤ ਵਧੀਆ ਹੁੰਦਾ ਸੀ। ਸੌ ਸਾਲ ਦਾ ਬਾਬਾ ਵੀ ਖੇਤਾਂ ‘ਚ ਗੇੜਾ ਲਾ ਆਉਂਦਾ ਸੀ। ਉਹ ਸੇਰ ਦੋ ਸੇਰ ਦੁੱਧ ਡੀਕ ਲਾ ਕੇ ਪੀ ਜਾਂਦੇ ਸਨ। ਕਿਲੋ-ਕਿਲੋ ਬੇਸਣ ਖਾ ਜਾਂਦੇ। ਦੁੱਧ ‘ਚ ਘਿਉ ਪਾ ਕੇ ਪੀਂਦੇ। ਪੰਜਾਬ ਦੇ ਨੋਜਵਾਨਾਂ ਨੂੰ ਆਪਣੇ ਸੱਭਿਆਚਾਰ ਨਾਲੋਂ ਨਾਤਾ ਨਹੀਂ ਤੋੜਨਾ ਚਾਹੀਦਾ।

8 Likes

Hi @Amandeepsingh01

Welcome to Local Guides Connect :pray: and congratulations on your first post here.

Which mela fair did you visit recently?

Is it organized yearly?

Please share your experience at the meal fair and possibly some photos of the activities.

The elephant in your photo looks majestic. Was it available for a ride?

Please introduce yourself to the local guide community here:

https://www.localguidesconnect.com/t5/General-Discussion/Introduce-Yourself-April-2022/td-p/3291904

1 Like

ਮੈਨੂੰ ਹੁਣ ਤੱਕ ਗੂਗਲ ਮੈਪ 1 ਸਾਲ ਹੋਇਆ ਭਾਈ ਚਾਰਕ ਸਾਝ ਪਾਉਣ ਲਈ ਬਹੁਤ ਵਧੀਆ ਪਲੇਟਫਾਰਮ ਬਣ ਗਿਆ ਗੂਗਲ ਮੈਪ, ਮੈ ਲੋਕਲ ਗਾਈਡਰ ਬਣਿਆ ਹੋਇਆ ਪੇਂਡੂ ਖੇਤਰ ਵਿੱਚ ਲੋਕਾ ਲਈ ਹਰ ਸੰਭਵ ਯਤਨ ਕਰ ਨਿਊ ਸ਼ੁਰਆਤ ਕਰਨਾ ਚਾਹੁੰਦਾ ਗੂਗਲ ਮੈਪ ਜਰਿਏ, ਗੂਗਲ ਮੈਪ ਭਵਿੱਖ ਸੁਰੱਖਿਅਤ ਰੱਖਣ ਲਈ ਆਓ ਰਲ ਮਿਲ ਯੋਗਦਾਨ ਪਾਈਏ, ਧੰਨਵਾਦ ਗੂਗਲ ਮੈਪ ਦੀ ਟੀਮ ਦਾ